Happy Lohri Wishes, Quotes In Punjabi 2025 | Happy Lohri Images 2025 | ਲੋਹੜੀ ਦਾ ਤਿਉਹਾਰ 2025

Happy Lohri Wishes, Quotes In Punjabi 2025 | Happy Lohri Images 2025 | ਲੋਹੜੀ ਦਾ ਤਿਉਹਾਰ 2025
Happy Lohri Wishes, Quotes In Punjabi 2024 | Happy Lohri Images 2024 | ਲੋਹੜੀ ਦਾ ਤਿਉਹਾਰ 2024
Happy lohri

Lohri Festival✍️

ਭਾਰਤ ਵਿੱਚ ਕਈ ਤਿਉਹਾਰ ਮਨਾਏ ਜਾਂਦੇ ਹਨ, ਲੋਹੜੀ lohri ਪੰਜਾਬੀਆਂ ਦਾ ਬਹੁਤ ਹੀ ਮਹੱਤਪੂਰਨ ਤਿਉਹਾਰ ਹੈ,ਇਸ ਤਿਉਹਾਰ ਨੂੰ ਪੂਰੇ ਸੰਸਾਰ ਵਿਚ ਜਿੱਥੇ ਜਿੱਥੇ ਵੀ ਪੰਜਾਬੀ ਵੱਸਦੇ ਹਨ ਸ਼ਾਨ ਨਾਲ ਮਨਾਉਂਦੇ ਹਨ ਲੋਹੜੀ ਦਾ ਤਿਉਹਾਰ ਨੂੰ 13 january ਨੂੰ ਮਨਾਇਆ ਜਾਂਦਾ ਹੈ। happy lohri ਇਹ ਪੰਜਾਬ ਦੀ ਖੁਸ਼ੀਆਂ ਭਰਿਆ-ਤਿਉਹਾਰ ਹੈ। ਇਹ ਜਨਵਰੀ ਦੇ ਮਹੀਨੇ ਮਾਘੀ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੀ ਪਰੰਪਰਾ ਬਹੁਤ ਪੁਰਾਣੀ ਹੈ ਇਸ ਤਿਉਹਾਰ ਨਾਲ ਕਈ ਕਥਾਵਾਂ ਜੜੀਆਂ ਹੋਈਆਂ ਹਨ ਇਸ ਤਿਉਹਾਰ ਨਾਲ ਇੱਕ ਲੋਕ-ਕਥਾ ਸੰਬੰਧਿਤ ਹੈਇਸ ਦਿਲ ਡਾਕੂ ਦੁੱਲੇ ਭੱਟੀ ਨੇ ਇੱਕ ਗਰੀਬ ਬ੍ਰਾਹਮਣ ਦੀਆਂ ਧੀਆਂ ਸੁੰਦਰੀ ਤੇ ਮੰਦਰੀ ਦਾ ਵਿਆਹ ਆਪਣੇ ਹੱਥੀ ਕਰਵਾ ਕੇ ਉਹਨਾਂ ਨੂੰ ਦੁਸ਼ਟ ਹਾਕਮ ਦੇ ਚੰਗੁਲ ਤੋਂ ਬਚਾਇਆ ਸੀ।

ਲੋਹੜੀ ਸ਼ਬਦ ਦਾ ਅਰਥ✍️

Happy Lohri Wishes, Quotes In Punjabi 2024 | Happy Lohri Images 2024 | ਲੋਹੜੀ ਦਾ ਤਿਉਹਾਰ 2024
Happy lohri

ਲੋਹੜੀ ਸਬਦ ਦਾ ਮੂਲ ‘ਤਿਲ + ਰੋੜੀ ਹੈ। ਜੋ ਸਮਾਂ ਪਾ ਕੇ ਤਿਲੋੜੀ ਤੇ ਫੇਰ ਲੋਹੜੀ ਬਣਿਆ।

ਲੋਹੜੀ ਵਾਲੀ ਰਾਤ✍️

ਲੋਹੜੀ ਵਾਲੀ ਰਾਤ ਖੁੱਲੇ ਵਿਹੜੇ ਵਿੱਚ ਲੱਕੜਾਂ ਤੇ ਪਾਥੀਆਂ ਇਕੱਠੀਆਂ ਕਰ ਕੇ ਵੱਡੀ ਧੂਣੀ ਬਾਲੀ ਜਾਂਦੀ ਹੈ। ਰਿਸ਼ਤੇਦਾਰ ਤੇ ਮੁਹੱਲੇ ਵਾਲੇ ਦੇਰ ਰਾਤ ਤੱਕ ਧੂਣੀ ਸੇਕਦੇ ਰਹਿੰਦੇ ਹਨ। ਕਈ ਘਰਾਂ ਵਿੱਚ ਗੀਤ ਸੰਗੀਤ ਦਾ ਪ੍ਰੋਗਰਾਮ ਕੀਤਾ ਜਾਂਦਾ ਹੈ ਮੁੰਡੇ ਭੰਗੜੇ ਪਾਉਂਦੇ ਹਨ। ਅੱਧੀ ਰਾਤ ਤੱਕ ਧੂਣੀ ਦੀ ਅੱਗ ਦੇ ਠੰਢੀ ਪੈਣ ਤੱਕ ਇਹ ਮਹਿਫਲ ਲੱਗੀ ਰਹਿੰਦੀ ਹੈ।

ਲੋਹੜੀ ਦਾ ਗੀਤ✍️

ਅੱਜ ਵੀ ਬੱਚੇ ਲੋਹੜੀ ਮੰਗਦੇ ਹੋਏ ਇਹ ਗੀਤ ਗਾਉਂਦੇ ਹਨ- “ਸੁੰਦਰ ਮੁੰਦਰੀਏ, ਤੇਰਾ ਕੌਣ ਵਿਚਾਰਾ, ਦੁੱਲਾ ਭੱਟੀ ਵਾਲਾ। ਇਸ ਤਿਉਹਾਰ ਦਾ ਸੰਬੰਧ ਪੌਰਾਣਿਕ ਕਥਾ ‘ਸਤੀ-ਦਹਿਨ ਨਾਲ ਵੀ ਜੋੜਿਆ ਜਾਂਦਾ ਹੈ। ਇੱਕ ਕਥਾ ਇਹ ਵੀ ਹੈ ਕਿ ਇਸ ਦਿਨ ਲੋਹੜੀ ਦੇਵੀ ਨੇ ਅਤਿਆਚਾਰੀ ਰਾਕਸ਼ ਨੂੰ ਮਾਰਿਆ ਸੀ।

ਹੁਣ ਅੱਗੇ ਆਪਾਂ ਦੇਖਦੇ ਹਾਂ happy Lohri wishes, quotes and images ਬਾਰੇ ਹੋਰ

Happy Lohri status in Punjabi

Happy Lohri

Happy Lohri Wishes, Quotes In Punjabi 2024 | Happy Lohri Images 2024 | ਲੋਹੜੀ ਦਾ ਤਿਉਹਾਰ 2024
Happy lohri

ਸੁੰਦਰ ਮੁੰਦਰੀਏ ਹੋ,

ਤੇਰਾ ਕੌਣ ਵਿਚਾਰਾ ਹੋ,

ਦੁੱਲਾ ਭੱਟੀ ਵਾਲਾ ਹੋ,

ਦੁੱਲੇ ਦੀ ਧੀ ਵਿਆਹੀ ਹੋ,

ਬੱਸ ਬੱਸ ਆ ਲੈ 1 ਰੁਪਇਆ ਬਾਕੀ ਲੋਹੜੀ ਤੇ ਆਈਂ..

ਹੈਪੀ ਲੋਹੜੀ

_________________

Happy Lohri Wishes In Punjabi

ਹੌਲੀ ਹੌਲੀ ਸਾਰੇ ਛੱਡ ਗਏ,

ਨਵੀਂ ਉਮਰ ਦੀ ਪੌੜੀ ਮਿੱਠੀਆਂ ਯਾਦਾਂ ਸਾਂਭ ਕੇ ਰੱਖੀਏ,

ਭੁੱਲ ਜਾਈਏ ਗੱਲ ਕਹੀ ਕੌੜੀ,

ਗੱਚਕ ਮੂੰਗਫਲੀ ਖਾ ਖਾ ਰੱਜੀਏ,

ਤੇ ਚੱਬ ਚੱਬ ਰੱਜੀਏ ਰਿਉੜ....

Happy Lohri

________________________

ਭੰਗੜਾ ਗਿੱਧਾ ਪਾਉਣ ਦੀ ਵਾਰੀ ਏ,

ਸਭ ਨੇ ਖਿੱਚੀ ਲੋਹੜੀ ਮਨਾਉਣ ਦੀ ਤਿਆਰੀ ਏ...

_________________________

Happy Lohri Quotes in Punjabi

Happy Lohri Wishes, Quotes In Punjabi 2024 | Happy Lohri Images 2024 | ਲੋਹੜੀ ਦਾ ਤਿਉਹਾਰ 2024
Lohri happy

ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ

ਲੋਹੜੀ ਦੇ ਤਿਉਹਾਰ ਦੀਆਂ ਲੱਖ-ਲੱਖ ਮੁਬਾਰਕਾਂ!

______________________

ਮੋਮਬੱਤੀ ਦੀ ਰੌਸ਼ਨੀ ਵਿੱਚ ਤੁਹਾਡੇ ਸਾਰੇ ਸੁਪਨੇ ਸਾਕਾਰ ਹੋਣ। ਹਰ ਰਾਤ ਦਾ ਹਰ ਤਾਰਾ ਤੁਹਾਨੂੰ ਕਿਸਮਤ ਅਤੇ ਖੁਸ਼ੀ ਦਿੰਦਾ ਹੈ. ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ।

___________________

Ganne de raas ton chinni di bori;

Fer bani uston mithi mithi reori;

Ral mil sare khaiya til de naal;

Te maniye assi khushiyan bhari Lohri!

____________________

Sunder mundere ho!

Tera kaun vicaharaa ho!

Dullah bhatti walla ho!

Dullhe di dhee vyayae ho!

Ser shakkar payee ho!

Kudi da laal pathaka ho!

Kudi da saalu paatha ho!

Salu kaun samete ho!..

Lohri Mubarak

___________________

Mithaa gurh te vich mil gya,

Tiludi patang te khil geya,

Dilhar pal sukh te har vele,

Shantii pao

Rabb agge dua tusi Lohri,

Khushiyaan naal manaao!

HAPPY LOHRI

_____________________

Mere vallo tuhanu

Te tuhade saare parivaar nu

LOHRI diyan bahut bahut vadhayian

____________________

Phir aa gayi bhangre d vari,

Lohri manaun d karo Taiyari,

Agg de kol saare aao,

Sundariye Mundariye jor naal gao!!

Lohri di vadhaiyaan!

Mere vallo tuhanu te tuhade saare parivaar nu,

Lohri diyan bahut bahut vadhayian

__________________________

Punjabi Happy Lohri

Happy Lohri Wishes, Quotes In Punjabi 2024 | Happy Lohri Images 2024 | ਲੋਹੜੀ ਦਾ ਤਿਉਹਾਰ 2024
Happy lohri

ਅਸੀਂ ਤੁਹਾਡੇ ਦਿਲ ਵਿੱਚ ਰਹਿਣੇ ਆਂ, ਏਸੇ ਕਰਕੇ ਤਾਂ ਸਾਰੇ ਗਮ ਸਹਿਣੇ ਆਂ,

ਪਰ ਫੇਰ ਵੀ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਹੈਪੀ ਲੋਹੜੀ ਕਹਿਨੇ ਆਂ...

!!....Happy Lohri...!!

_______________________

ਕਾਮਨਾ ਕਰੋ ਕਿ ਅੱਗ ਦਾ ਨਿੱਘ, ਲੋਹੜੀ ਦੇ ਗੁੜ ਅਤੇ ਰੇਵਾੜੀ ਦੀ ਖੁਸ਼ਬੂ ਸਦਾ ਤੁਹਾਡੇ ਨਾਲ ਰਹੇ। ਲੋਹੜੀ ਮੁਬਾਰਕ!

_____________________________

Happy Lohri Whatsapp Sms

Nikki jehi phambiri

phire kanedaa

pub'aan ch addi chuke

lohri te kardi nakhra.

____________________


ਢੋਲ ਦੀ ਅਵਾਜ਼ ਹਵਾ ਵਿੱਚ ਹੈ, ਇਸ ਲਈ ਬੀਟਸ ਤੇ ਨੱਚੋ ਅਤੇ ਸ਼ੇਅਰ ਕਰੋ ਅਤੇ ਦੇਖਭਾਲ ਕਰੋ, ਲੋਹੜੀ ‘ਤੇ ਤਾਲਾਂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਕਿ ਮੈਂ ਤੁਹਾਡੇ ਲਈ ਕਾਮਨਾ ਕਰਦਾ ਹਾਂ!

ਲੋਹੜੀ ਦੀ ਲੋਹੜੀ ਮੁਬਾਰਕ

_______________________

Happy Lohri Wishes

Happy Lohri Wishes, Quotes In Punjabi 2024 | Happy Lohri Images 2024 | ਲੋਹੜੀ ਦਾ ਤਿਉਹਾਰ 2024
Happy lohri

Twinkle Twinkle yaraan di car,

Khadke glassi in the bar,

Punjabi Bhangra te makhan-malai,

tuhanu Lohri di lakh-lakh vadhai.

Happy Lohri..

______________________


ਆਪੇ ਦੁਖੋਂ ਕੋ ਜਲ ਦੇ, ਲੋਹੜੀ ਕੀ ਆ। ਆਗ ਕੀ ਰੋਸ਼ਨੀ, ਜ਼ਿੰਦਗੀ ਆਪਕੀ ਮੈਂ ਉਜਲੇ ਭਰ ਦੇ। ਆਪ ਕੀ ਜ਼ਿੰਦਗੀ ਕੋ ਪ੍ਰਕਾਸ਼ਮਈ ਕਰ ਦੇ, ਲੋਹੜੀ ਕਾ ਪ੍ਰਕਾਸ਼। ਜੈਸੇ ਜੈਸੇ ਲੋਹੜੀ ਕੀ ਆਗ ਤੇਜ ਹੋ, ਹਮਾਰੇ ਦੁਖੋਂ ਕਾ ਅੰਤ ਹੋ ਵੈਸੇ।

__________________________

Happy Lohri Greetings In Punjabi

Happy Lohri Wishes, Quotes In Punjabi 2024 | Happy Lohri Images 2024 | ਲੋਹੜੀ ਦਾ ਤਿਉਹਾਰ 2024
Happy lohri

Lohri celebrations

Meethe gud me milaya til,

Udi patang aur khilaya dil,

Har pal sukh aur har din shanti aapke liye

Happy Lohri

________________________

Laah de kambal, laah de loi

vekh nazaaraa mitraan da

lohri agge asaan ral-mil nachna

ajj dihaada khushiyaan da..

__________________________

Happy Lohri Images

Happy Lohri Wishes, Quotes In Punjabi 2024 | Happy Lohri Images 2024 | ਲੋਹੜੀ ਦਾ ਤਿਉਹਾਰ 2024
Lohri wishes

हम आपके दिल में रहते हैं इसलिए हर गम सहते हैं,

कोई हम से पहले ना कह दे आपको, इसलिए हम पहले ही आपको “हैप्पी लोहड़ी” कहते हैं..

__________________

मक्की दी रोटी ते सरसों दा साग, सूरज दिया करण,

खुशियां दी बहार, ढोल दी आवाज ते नचदी मुटियार,

मुबारक होव सरकार लोहरी दा त्यौहार..

Happy Lohri

_____________________


जैसे जैसे लोहड़ी की आग तेज हो

वैसे वैसे हमारे दुखों का अंत हो

लोहड़ी का प्रकाश आपकी जिन्दगी को प्रकाशमय कर दे

हैप्पी लोहड़ी

______________________

Lohri Wishes In Hindi

Happy Lohri Wishes, Quotes In Punjabi 2024 | Happy Lohri Images 2024 | ਲੋਹੜੀ ਦਾ ਤਿਉਹਾਰ 2024
lohri happy

फिर आ गई भंगड़े दी वारी,

लोहड़ी मनाओ दी करो तैयारी!

लोहड़ी की लख लख बधाइयां.....

___________________

याद रखा करो दिल में हमारी

चाह रखा करो थोड़ी दोस्तों

हमने आपको पहले विश किया है

हमारी तरफ से हैप्पी लोहड़ी दोस्तों

________________________


रब हर नज़र से बचाये आपको,

चाँद सितारों से ज्यादा सजायें आपको,

दुःख क्या होता है ये कभी पता न चले,

इस लोहड़ी में रब इतना हँसाये आपको…

Happy Lohri

______________________

Lohari

Happy Lohri Wishes, Quotes In Punjabi 2024 | Happy Lohri Images 2024 | ਲੋਹੜੀ ਦਾ ਤਿਉਹਾਰ 2024
Happy lohri

इससे पहले कि लोहरी की शाम हो जाए,

मेरा SMS औरों की तरह आम हो जाए,

और सारे मोबाइल नेटवर्क जाम हो जाए,

आपको लोहरी की शुभकामनाएं हैप्पी लोहरी..

______________________


सर्दी की थर्राहट में

मूंगफली, रेवड़ी और गुड़ की मिठास के साथ

लोहड़ी मुबारक हो आपको

दोस्ती और रिश्ते की गर्माहट के साथ

हैप्पी लोहड़ी

_______________________


पॉपकॉर्न की खुशबू,

मूँगफली रेबड़ी की बहार,

थोड़ी-सी मस्ती, अपनों का प्यार…

आपको मुबारक हो

लोहड़ी का त्यौहार

हैप्पी लौहारी 

____________________


फिर आगया मौसम मक्की दी रोटी और सरसों दे साग का,

सबको मुबारक हो लोहरी का ये त्योहार ||

wishing a wonderful colorful lohri.

_______________________

happy lohri wishes in english

Happy Lohri Wishes, Quotes In Punjabi 2024 | Happy Lohri Images 2024 | ਲੋਹੜੀ ਦਾ ਤਿਉਹਾਰ 2024
Happy lohri

Days of Joy, Weeks of Laughter, Months of Good Luck and Year of Prosperity. Here’s Wishing You a Cheerful Lohri!

______________________

Wish That the Warmth of Bonfire, the Sweetness of Gud and Rewari on Lohri Remain With You Forever. Happy Lohri!

_________________________

Information About Lohri


ਇਸ ਤਿਉਹਾਰ ਦਾ ਸੰਬੰਧ ਸਰਦੀ ਰੁੱਤ ਨਾਲ ਵੀ ਹੈ। ਸਰਦੀ ਦੀ ਰੁੱਤ ਪੂਰੇ ਜੋਰਾਂ ਤੇ ਹੁੰਦੀ ਹੈ। ਕਹਿੰਦੇ ਹਨ ਕਿ ਇਸ ਸਮੇਂ ਧੂਣੀਆਂ ਬਾਲ ਕੇ ਪਾਲੇ ਨੂੰ ਸਾੜਿਆ ਜਾਂਦਾ ਹੈ। ਸੱਚਮੁੱਚ ਹੀ ਇਸ ਤੋਂ ਬਾਅਦ ਪਾਲਾ ਘਟਣਾ ਸ਼ੁਰੂ ਹੋ ਜਾਂਦਾ ਹੈ। ਜਿਸ ਘਰ ਵਿੱਚ ਮੁੰਡਾ ਜੰਮਿਆ ਹੋਵੇ, ਉਸ ਘਰ ਵਿੱਚ ਵਿਸ਼ੇਸ਼ ਰੌਣਕਾਂ ਹੁੰਦੀਆਂ ਹਨ। ਸਾਰੇ ਮੁਹੱਲੇ ਵਿੱਚ ਲੋਹੜੀ ਵੰਡੀ ਜਾਂਦੀ ਹੈ, ਜਿਸ ਵਿੱਚ ਮੂੰਗਫਲੀ, ਰਿਉੜੀਆਂ, ਗੱਚਕ, ਮੱਕੀ ਦੇ ਭੰਨੇ ਹੋਏ ਦਾਣੇ ਹੁੰਦੇ ਹਨ। ਲੋਹੜੀ ਮੰਗਣ ਵਾਲੇ ਮੁੰਡੇ-ਕੁੜੀਆਂ ਲੋਹੜੀ ਮੰਗਦੇ ਹਨ।

ਲੋਹੜੀ ਦਾ ਤਿਉਹਾਰ ਆਪਸੀ ਭਾਈਚਾਰਕ ਏਕਤਾ ਦਾ ਤਿਉਹਾਰ। ਹੁਣ ਤਾਂ ਇਹ ਪੰਜਾਬ ਤੋਂ ਬਾਹਰ ਦਿੱਲੀ, ਹਰਿਆਣਾ, ਰਾਜਸਥਾਨ ਦਿ ਇਲਾਕਿਆਂ ਵਿੱਚ ਮਨਾਇਆ ਜਾਣ ਲੱਗ ਪਿਆ ਹੈ।

ਉਮੀਦ ਕਰਦਾ ਹਾਂ ਆਪ ਜੀ ਨੂੰ ਸਾਡੇ ਵਲੋ ਦਿੱਤੀ ਗਈ ਲੋਹੜੀ ਦੇ ਤਿਉਹਾਰ ਤੇ ਜਾਣਕਾਰੀ ਚੰਗੀ ਲੱਗੀ ਹੋਵੇਗੀ ਜੇਕਰ ਏ ਜਾਣਕਾਰੀ ਚੰਗੀ ਲਗੀ ਤਾਂ ਆਪਣੇ ਦੋਸਤ ਮਿੱਤਰ ਰਿਸਤੇਦਾਰਾਂ ਵਿਚ ਤੁਸੀੰ ਏ ਲੋਹੜੀ wishes ਨੂੰ ਜ਼ਰੂਰ share ਕਰੋ।

ਸਾਡੇ ਵਲੋ ਵੀ ਆਪ ਸਭ ਨੂੰ ਲੋਹੜੀ ਦੀਆ ਬਹੁਤ ਬਹੁਤ ਮੁਬਾਰਕਾਂ।

Haapy Lohri My All Dear Friends


Tags

Happy Lohri status in Punjabi, Lohri Sms Punjabi, Happy Lohri Wishes Sms 140 Character, Happy Lohri wishes photo, Happy Lohri Punjabi Messages, Happy Lohri Images Wishes in Punjabi, Happy Lohri Punjabi Images in Hd, Happy Lohri Wishes, Messages, Quotes, Images, Facebook & Whatsapp status, Happy Lohri Greetings in Punjabi, Happy Lohri Quotes in Punjabi.

Post a Comment

0 Comments